Daily Quiz Space Test your knowledge · 10 Questions
Premium Mock Set

Sharpen your skills today.

Attempt 10 handpicked questions for Punjab State Exams. Review your answers instantly without any registration barriers.

Create Account
Total10
Correct0
Wrong0
Pending10

Target Set

Select your answers below. Results will be calculated upon finishing.

Q1 MATH SPECIAL PP 2026
ਅਮਨ ਇੱਕ ਕੰਮ 15 ਦਿਨਾਂ ਵਿੱਚ ਕਰ ਸਕਦਾ ਹੈ ਅਤੇ ਰਮਨ ਉਹੀ ਕੰਮ 45 ਦਿਨਾਂ ਵਿੱਚ ਕਰ ਸਕਦਾ ਹੈ। ਉਹ ਇਕੱਠੇ ਉਹੀ ਕੰਮ ਕਿੰਨੇ ਦਿਨਾਂ ਵਿੱਚ ਪੂਰਾ ਕਰ ਸਕਦੇ ਹਨ?
Aman can do a piece of work in 15 days whereas Raman can do the same work in 45 days. In how many days they can complete the same work together?
A 11(1/4) days
B 12 days
C 10(1/2) days
D 13 days
Q2 PSSSB GROUP D
ਚੀਨੀ ਯਾਤਰੀ ਹਿਊਨਸਾਂਗ ਨੇ 'ਪੰਜਾਬ' ਲਈ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਵਰਤਿਆ?
A ਸੇਕੀਆ
B ਪੈਂਟਾਪੋਟਾਮੀਆ
C ਪੰਚਨਦ
D ਸਪਤ ਸਿੰਧੂ
Q3 PUNJAB POLICE (2025)
ਪੰਜਾਬੀ ਵਿੱਚ ਦਿੱਤੇ ਗਏ ਵਾਕ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ।

ਪਾਣੀ, ਧਰਤੀ ਦੇ ਸਭ ਤੋਂ ਵੱਧ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ।
A Water is most important material of earth.
B Water is one of the most important earth of the elements.
C Water is more important substance of the soil.
D Water is one of the most important elements of the earth.
Q4 RRB NTPC UG 2026
ਜੇਕਰ '-' ਦਾ ਮਤਲਬ '÷', '÷' ਦਾ ਮਤਲਬ '×', '×' ਦਾ ਮਤਲਬ '-' ਅਤੇ '+' ਦਾ ਮਤਲਬ '+' ਹੈ, ਤਾਂ ਹੇਠਾਂ ਦਿੱਤੀ ਸਮੀਕਰਨ ਵਿੱਚ ਪ੍ਰਸ਼ਨ ਚਿੰਨ੍ਹ (?) ਦੇ ਸਥਾਨ 'ਤੇ ਕੀ ਆਵੇਗਾ? 5 ÷ 133 + 703 × 19 = ?
If - means \div, \div means x, x means -, and + means +, then what will come in place of the question mark (?) in the following equation? 5\div133+703\times19=?
A 1156
1156
B 1046
1046
C 1052
1052
D 1191
1156
Q5 MATH SPECIAL PP 2026
16:49 ਦਾ ਵਰਗਮੂਲ (Sub-duplicate) ਅਨੁਪਾਤ ਪਤਾ ਕਰੋ।
Find the sub-duplicate ratio of 16:49.
A 4:7
B 2:3
C 8:21
D 32:98
Q6 GROUP D
MS PowerPoint ਵਿੱਚ ਸ਼ੁਰੂ ਤੋਂ ਪ੍ਰੈਜ਼ੈਂਟੇਸ਼ਨ (Slide Show) ਸਟਾਰਟ ਕਰਨ ਲਈ ਕਿਹੜੀ ਸ਼ਾਰਟਕੱਟ ਕੁੰਜੀ ਵਰਤੀ ਜਾਂਦੀ ਹੈ?
A F5
B Shift + F5
C F7
D Alt + F5
Q7 PUNJAB POLICE (2025)
ਹੇਠ ਦਿੱਤੀ ਅੱਖਰ ਲੜੀ ਵਿੱਚ ਕਿੰਨੇ ਵਿਅੰਜਨ (consonants) ਹਨ? ZDFINGOOANQWZPYWAGZOE
A 14
B 11
C 12
D 13
Q8 PUNJAB POLICE (2025)
ਹੇਠ ਲਿਖਿਆਂ ਵਿੱਚੋਂ ਸੁਪਰੀਮ ਕੋਰਟ ਕਿਹੜੀ ਰਿੱਟ ਜਾਰੀ ਨਹੀਂ ਕਰਦੀ ਹੈ?
A Certiorari
B Quo Warranto
C Habeas Corpus
D Caveat
Q9 JAIL WARDER
ਹੇਠ ਲਿਖੇ ਵਿੱਚੋਂ ਕਿਹੜੀ ਧਾਰਾ (Article) ਮੁੱਖ ਮੰਤਰੀਆਂ ਦੇ ਫਰਜ਼ਾਂ ਨਾਲ ਸਬੰਧਤ ਹੈ ?
A 167
B 166
C 165
D 163
Q10 RRB NTPC UG 2026
ਗੂੰਜ (echo) ਸੁਣਨ ਲਈ ਪਰਾਵਰਤਿਤ ਸਤ੍ਹਾ (reflecting surface) ਦੀ ਘੱਟੋ-ਘੱਟ ਦੂਰੀ ਕਿੰਨੀ ਹੋਣੀ ਚਾਹੀਦੀ ਹੈ?

What minimum distance should the reflecting surface be for an echo to be heard?
A 5 ਮੀਟਰ
5 m
B 17.2 ਮੀਟਰ
17.2 m
C 34.2 ਮੀਟਰ
34.2 m
D 10 ਮੀਟਰ
10 m
Attempted: 0 / 10
0% Score

Good Attempt!

Review your answers above. Correct ones are highlighted in green.